ਗੁਰੂ ਗੋਬਿੰਦ ਸਿੰਘ ਆਏ ਚਮਕਾਰੇ ਪੈਂਦੇ ਚੱਕਰਾਂ ਦੇ 

ਜਨਮ ਗੁਰਾਂ ਨੇ ਪਟਨੇ ਧਾਰਿਆ 

ਜਨਮ ਗੁਰਾਂ ਨੇ ਪਟਨੇ ਧਾਰਿਆ 

ਜਨਮ ਗੁਰਾਂ ਨੇ ਪਟਨੇ ਧਾਰਿਆ

ਜਨਮ ਗੁਰਾਂ ਨੇ ਪਟਨੇ ਧਾਰਿਆ 

ਅਨੰਦਪੁਰ ਡੇਰੇ ਲਾਏ, ਚਮਕਾਰੇ ਪੈਂਦੇ ਚੱਕਰਾਂ ਦੇ 

ਗੁਰੂ ਗੋਬਿੰਦ ਸਿੰਘ ਆਏ ਚਮਕਾਰੇ ਪੈਂਦੇ ਚੱਕਰਾਂ ਦੇ 

ਗੁਰੂ ਗੋਬਿੰਦ ਸਿੰਘ ਆਏ ਚਮਕਾਰੇ ਪੈਂਦੇ ਚੱਕਰਾਂ ਦੇ 

ਗੁਰੂ ਗੋਬਿੰਦ ਸਿੰਘ ਆਏ ਚਮਕਾਰੇ ਪੈਂਦੇ ਚੱਕਰਾਂ ਦੇ 

ਪਿਤਾ ਗੁਰਾਂ ਦੇ ਤੇਗ ਬਹਾਦਰ, 

ਪਿਤਾ ਗੁਰਾਂ ਦੇ ਤੇਗ ਬਹਾਦਰ,

      ਪਿਤਾ ਗੁਰਾਂ ਦੇ ਤੇਗ ਬਹਾਦਰ,

      ਪਿਤਾ ਗੁਰਾਂ ਦੇ ਤੇਗ ਬਹਾਦਰ,

ਮਾਤਾ ਗੁਜਰੀ ਜਾਏ, ਚਮਕਾਰੇ ਪੈਂਦੇ ਚੱਕਰਾਂ ਦੇ 

ਗੁਰੂ ਗੋਬਿੰਦ ਸਿੰਘ ਆਏ ਚਮਕਾਰੇ ਪੈਂਦੇ ਚੱਕਰਾਂ ਦੇ 

ਗੁਰੂ ਗੋਬਿੰਦ ਸਿੰਘ ਆਏ ਚਮਕਾਰੇ ਪੈਂਦੇ ਚੱਕਰਾਂ ਦੇ 

ਗੁਰੂ ਗੋਬਿੰਦ ਸਿੰਘ ਆਏ ਚਮਕਾਰੇ ਪੈਂਦੇ ਚੱਕਰਾਂ ਦੇ 

ਨੀਲੇ ਦੀ ਅੱਜ ਚਾਲ ਨਿਰਾਲੀ

ਨੀਲੇ ਦੀ ਅੱਜ ਚਾਲ ਨਿਰਾਲੀ 

ਨੀਲੇ ਦੀ ਅੱਜ ਚਾਲ ਨਿਰਾਲੀ

ਨੀਲੇ ਦੀ ਅੱਜ ਚਾਲ ਨਿਰਾਲੀ 

ਉੱਤੇ ਬਾਜ ਉਡਾਰੀਆਂ ਮਾਰੇ, ਚਮਕਾਰੇ ਪੈਂਦੇ ਚੱਕਰਾਂ ਦੇ

ਗੁਰੂ ਗੋਬਿੰਦ ਸਿੰਘ ਆਏ ਚਮਕਾਰੇ ਪੈਂਦੇ ਚੱਕਰਾਂ ਦੇ 

ਗੁਰੂ ਗੋਬਿੰਦ ਸਿੰਘ ਆਏ ਚਮਕਾਰੇ ਪੈਂਦੇ ਚੱਕਰਾਂ ਦੇ 

ਗੁਰੂ ਗੋਬਿੰਦ ਸਿੰਘ ਆਏ ਚਮਕਾਰੇ ਪੈਂਦੇ ਚੱਕਰਾਂ ਦੇ 

ਨਾਲ ਗੁਰਾਂ ਦੇ ਪੰਜ ਪੰਜ ਪਿਆਰੇ 

ਨਾਲ ਗੁਰਾਂ ਦੇ ਪੰਜ ਪੰਜ ਪਿਆਰੇ 

      ਨਾਲ ਗੁਰਾਂ ਦੇ ਪੰਜ ਪੰਜ ਪਿਆਰੇ 

      ਨਾਲ ਗੁਰਾਂ ਦੇ ਪੰਜ ਪੰਜ ਪਿਆਰੇ 

      ਪੰਜ ਪਿਆਰੇ ਚਾਰ ਸਾਹਿਬਜ਼ਾਦੇ 

      ਪੰਜ ਪਿਆਰੇ ਚਾਰ ਸਾਹਿਬਜ਼ਾਦੇ 

6ਵੇਂ ਆਪ ਕਹਾਏ, ਚਮਕਾਰੇ ਪੈਂਦੇ ਚੱਕਰਾਂ ਦੇ 