1. ਲਿਆ ਪਟਨੇ ਚ ਅਵਤਾਰ ਬਾਜਾਂ ਵਾਲੇ ਬਾਜਾਂ ਵਾਲੇ,
ਲਿਆ ਪਟਨੇ ਚ ਅਵਤਾਰ ਬਾਜਾਂ ਵਾਲੇ ਬਾਜਾਂ ਵਾਲੇ,
ਲਿਆ ਪਟਨੇ ਚ ਅਵਤਾਰ ਬਾਜਾਂ ਵਾਲੇ ਬਾਜਾਂ ਵਾਲੇ,
ਲਿਆ ਪਟਨੇ ਚ ਅਵਤਾਰ ਬਾਜਾਂ ਵਾਲੇ ਬਾਜਾਂ ਵਾਲੇ,
ਲਿਆ ਪਟਨੇ ਚ ਅਵਤਾਰ ਬਾਜਾਂ ਵਾਲੇ ਬਾਜਾਂ ਵਾਲੇ,
ਲਿਆ ਪਟਨੇ ਚ ਅਵਤਾਰ ਬਾਜਾਂ ਵਾਲੇ ਬਾਜਾਂ ਵਾਲੇ,
ਲਿਆ ਪਟਨੇ ਚ ਅਵਤਾਰ ਬਾਜਾਂ ਵਾਲੇ ਕਲਗੀਆਂ ਵਾਲੇ,
ਲਿਆ ਪਟਨੇ ਚ ਅਵਤਾਰ ਬਾਜਾਂ ਵਾਲੇ ਕਲਗੀਆਂ ਵਾਲੇ,
2. ਪਿਤਾ ਗੁਰਾਂ ਦੇ ਤੇਗ ਬਹਾਦਰ,
ਪਿਤਾ ਗੁਰਾਂ ਦੇ ਤੇਗ ਬਹਾਦਰ,
ਪਿਤਾ ਗੁਰਾਂ ਦੇ ਤੇਗ ਬਹਾਦਰ,
ਪਿਤਾ ਗੁਰਾਂ ਦੇ ਤੇਗ ਬਹਾਦਰ,
ਮਾਤਾ ਗੁਜਰੀ ਜਾਏ, ਬਾਜਾਂ ਵਾਲੇ ਬਾਜਾਂ ਵਾਲੇ
ਲਿਆ ਪਟਨੇ ਚ ਅਵਤਾਰ ਬਾਜਾਂ ਵਾਲੇ ਬਾਜਾਂ ਵਾਲੇ,
ਲਿਆ ਪਟਨੇ ਚ ਅਵਤਾਰ ਬਾਜਾਂ ਵਾਲੇ ਬਾਜਾਂ ਵਾਲੇ,
ਲਿਆ ਪਟਨੇ ਚ ਅਵਤਾਰ ਬਾਜਾਂ ਵਾਲੇ ਬਾਜਾਂ ਵਾਲੇ,
ਲਿਆ ਪਟਨੇ ਚ ਅਵਤਾਰ ਬਾਜਾਂ ਵਾਲੇ ਕਲਗੀਆਂ ਵਾਲੇ,
ਲਿਆ ਪਟਨੇ ਚ ਅਵਤਾਰ ਬਾਜਾਂ ਵਾਲੇ ਕਲਗੀਆਂ ਵਾਲੇ,
3. ਜਨਮ ਗੁਰਾਂ ਨੇ ਪਟਨੇ ਧਾਰਿਆ
ਜਨਮ ਗੁਰਾਂ ਨੇ ਪਟਨੇ ਧਾਰਿਆ
ਜਨਮ ਗੁਰਾਂ ਨੇ ਪਟਨੇ ਧਾਰਿਆ
ਜਨਮ ਗੁਰਾਂ ਨੇ ਪਟਨੇ ਧਾਰਿਆ
ਅਨੰਦਪੁਰ ਡੇਰੇ ਲਾਏ, ਬਾਜਾਂ ਵਾਲੇ ਬਾਜਾਂ ਵਾਲੇ,
ਲਿਆ ਪਟਨੇ ਚ ਅਵਤਾਰ ਬਾਜਾਂ ਵਾਲੇ ਬਾਜਾਂ ਵਾਲੇ,
ਲਿਆ ਪਟਨੇ ਚ ਅਵਤਾਰ ਬਾਜਾਂ ਵਾਲੇ ਬਾਜਾਂ ਵਾਲੇ,
ਲਿਆ ਪਟਨੇ ਚ ਅਵਤਾਰ ਬਾਜਾਂ ਵਾਲੇ ਬਾਜਾਂ ਵਾਲੇ,
ਲਿਆ ਪਟਨੇ ਚ ਅਵਤਾਰ ਬਾਜਾਂ ਵਾਲੇ ਕਲਗੀਆਂ ਵਾਲੇ,
ਲਿਆ ਪਟਨੇ ਚ ਅਵਤਾਰ ਬਾਜਾਂ ਵਾਲੇ ਕਲਗੀਆਂ ਵਾਲੇ,
4. ਨਾਲ ਗੁਰਾਂ ਦੇ ਪੰਜ ਪੰਜ ਪਿਆਰੇ
ਨਾਲ ਗੁਰਾਂ ਦੇ ਪੰਜ ਪੰਜ ਪਿਆਰੇ
ਨਾਲ ਗੁਰਾਂ ਦੇ ਪੰਜ ਪੰਜ ਪਿਆਰੇ
ਨਾਲ ਗੁਰਾਂ ਦੇ ਪੰਜ ਪੰਜ ਪਿਆਰੇ
ਪੰਜ ਪਿਆਰੇ ਚਾਰ ਸਾਹਿਬਜ਼ਾਦੇ
ਪੰਜ ਪਿਆਰੇ ਚਾਰ ਸਾਹਿਬਜ਼ਾਦੇ
6ਵੇਂ ਆਪ ਕਹਾਏ, ਬਾਜਾਂ ਵਾਲੇ ਕਲਗੀਆਂ ਵਾਲੇ,
ਲਿਆ ਪਟਨੇ ਚ ਅਵਤਾਰ ਬਾਜਾਂ ਵਾਲੇ ਬਾਜਾਂ ਵਾਲੇ,
ਲਿਆ ਪਟਨੇ ਚ ਅਵਤਾਰ ਬਾਜਾਂ ਵਾਲੇ ਬਾਜਾਂ ਵਾਲੇ,
ਲਿਆ ਪਟਨੇ ਚ ਅਵਤਾਰ ਬਾਜਾਂ ਵਾਲੇ ਬਾਜਾਂ ਵਾਲੇ,
ਲਿਆ ਪਟਨੇ ਚ ਅਵਤਾਰ ਬਾਜਾਂ ਵਾਲੇ ਕਲਗੀਆਂ ਵਾਲੇ,
ਲਿਆ ਪਟਨੇ ਚ ਅਵਤਾਰ ਬਾਜਾਂ ਵਾਲੇ ਕਲਗੀਆਂ ਵਾਲੇ,
ਲਿਆ ਪਟਨੇ ਚ ਅਵਤਾਰ ਬਾਜਾਂ ਵਾਲੇ ਕਲਗੀਆਂ ਵਾਲੇ,
ਲਿਆ ਪਟਨੇ ਚ ਅਵਤਾਰ ਬਾਜਾਂ ਵਾਲੇ ਕਲਗੀਆਂ ਵਾਲੇ।
5. ਹੇਠ ਗੁਰਾਂ ਨੀਲਾ ਘੋੜਾ
ਹੇਠ ਗੁਰਾਂ ਨੀਲਾ ਘੋੜਾ
ਹੇਠ ਗੁਰਾਂ ਨੀਲਾ ਘੋੜਾ
ਹੇਠ ਗੁਰਾਂ ਨੀਲਾ ਘੋੜਾ
ਹੱਥ ਵਿਚ ਬਾਜ ਸਹਾਏ, ਬਾਜਾਂ ਵਾਲੇ ਬਾਜਾਂ ਵਾਲੇ,
ਲਿਆ ਪਟਨੇ ਚ ਅਵਤਾਰ ਬਾਜਾਂ ਵਾਲੇ ਬਾਜਾਂ ਵਾਲੇ,
ਲਿਆ ਪਟਨੇ ਚ ਅਵਤਾਰ ਬਾਜਾਂ ਵਾਲੇ ਬਾਜਾਂ ਵਾਲੇ,
ਲਿਆ ਪਟਨੇ ਚ ਅਵਤਾਰ ਬਾਜਾਂ ਵਾਲੇ ਬਾਜਾਂ ਵਾਲੇ,
ਲਿਆ ਪਟਨੇ ਚ ਅਵਤਾਰ ਬਾਜਾਂ ਵਾਲੇ ਕਲਗੀਆਂ ਵਾਲੇ,
ਲਿਆ ਪਟਨੇ ਚ ਅਵਤਾਰ ਬਾਜਾਂ ਵਾਲੇ ਕਲਗੀਆਂ ਵਾਲੇ।

0 Comments