1. ਅੱਗੇ ਤੁਰਦੇ ਕਲਗੀਆਂ, ਵਾਲੇ ਪਿੱਛੇ-ਪਿੱਛੇ ਆਉਣ ਸੰਗਤਾਂ,
ਅੱਗੇ ਤੁਰਦੇ ਕਲਗੀਆਂ, ਵਾਲੇ ਪਿੱਛੇ-ਪਿੱਛੇ ਆਉਣ ਸੰਗਤਾਂ,

ਜੀ ਪਿੱਛੇ-ਪਿੱਛੇ ਆਉਣ ਸੰਗਤਾਂ,

2. ਜਨਮ ਗੁਰਾਂ ਨੇ ਪਟਨੇ ਧਾਰਿਆ
ਜਨਮ ਗੁਰਾਂ ਨੇ ਪਟਨੇ ਧਾਰਿਆ
ਜਨਮ ਗੁਰਾਂ ਨੇ ਪਟਨੇ ਧਾਰਿਆ
ਜਨਮ ਗੁਰਾਂ ਨੇ ਪਟਨੇ ਧਾਰਿਆ
ਅਨੰਦਪੁਰ ਡੇਰੇ ਲਾਏ, ਪਿੱਛੇ-ਪਿੱਛੇ ਆਉਣ ਸੰਗਤਾਂ,
ਅੱਗੇ ਤੁਰਦੇ ਕਲਗੀਆਂ, ਵਾਲੇ ਪਿੱਛੇ-ਪਿੱਛੇ ਆਉਣ ਸੰਗਤਾਂ,
ਅੱਗੇ ਤੁਰਦੇ ਕਲਗੀਆਂ, ਵਾਲੇ ਪਿੱਛੇ-ਪਿੱਛੇ ਆਉਣ ਸੰਗਤਾਂ,
ਅੱਗੇ ਤੁਰਦੇ ਕਲਗੀਆਂ, ਵਾਲੇ ਪਿੱਛੇ-ਪਿੱਛੇ ਆਉਣ ਸੰਗਤਾਂ,
ਅੱਗੇ ਤੁਰਦੇ ਕਲਗੀਆਂ, ਵਾਲੇ ਪਿੱਛੇ-ਪਿੱਛੇ ਆਉਣ ਸੰਗਤਾਂ,
ਅੱਗੇ ਤੁਰਦੇ ਕਲਗੀਆਂ, ਵਾਲੇ ਪਿੱਛੇ-ਪਿੱਛੇ ਆਉਣ ਸੰਗਤਾਂ,
3. ਪਟਨੇ ਦੇ ਵਿੱਚ ਰੌਣਕਾਂ ਆਈਆਂ,
ਪਟਨੇ ਦੇ ਵਿੱਚ ਰੌਣਕਾਂ ਆਈਆਂ,
ਪਟਨੇ ਦੇ ਵਿੱਚ ਰੌਣਕਾਂ ਆਈਆਂ,
ਪਟਨੇ ਦੇ ਵਿੱਚ ਰੌਣਕਾਂ ਆਈਆਂ,
ਮਾਂ ਗੁਜਰੀ ਨੂੰ ਵਧਾਈਆਂ,
ਮਾਂ ਗੁਜਰੀ ਨੂੰ ਵਧਾਈਆਂ,
ਮਾਂ ਗੁਜਰੀ ਨੂੰ ਵਧਾਈਆਂ,
ਮਾਂ ਗੁਜਰੀ ਨੂੰ ਵਧਾਈਆਂ,
ਮਾਂ ਗੁਜਰੀ ਨੂੰ ਵਧਾਈਆਂ, ਪਿੱਛੇ ਪਿੱਛੇ ਆਉਣ ਸੰਗਤਾਂ,
ਅੱਗੇ ਤੁਰਦੇ ਕਲਗੀਆਂ, ਵਾਲੇ ਪਿੱਛੇ-ਪਿੱਛੇ ਆਉਣ ਸੰਗਤਾਂ,
ਅੱਗੇ ਤੁਰਦੇ ਕਲਗੀਆਂ, ਵਾਲੇ ਪਿੱਛੇ-ਪਿੱਛੇ ਆਉਣ ਸੰਗਤਾਂ,
ਅੱਗੇ ਤੁਰਦੇ ਕਲਗੀਆਂ, ਵਾਲੇ ਪਿੱਛੇ-ਪਿੱਛੇ ਆਉਣ ਸੰਗਤਾਂ,
ਅੱਗੇ ਤੁਰਦੇ ਕਲਗੀਆਂ, ਵਾਲੇ ਪਿੱਛੇ-ਪਿੱਛੇ ਆਉਣ ਸੰਗਤਾਂ,
ਅੱਗੇ ਤੁਰਦੇ ਕਲਗੀਆਂ, ਵਾਲੇ ਪਿੱਛੇ-ਪਿੱਛੇ ਆਉਣ ਸੰਗਤਾਂ,
4. ਪਿਤਾ ਗੁਰਾਂ ਦੇ ਤੇਗ ਬਹਾਦਰ,
ਪਿਤਾ ਗੁਰਾਂ ਦੇ ਤੇਗ ਬਹਾਦਰ,
ਪਿਤਾ ਗੁਰਾਂ ਦੇ ਤੇਗ ਬਹਾਦਰ,
ਪਿਤਾ ਗੁਰਾਂ ਦੇ ਤੇਗ ਬਹਾਦਰ,
ਮਾਤਾ ਗੁਜਰੀ ਜਾਏ, ਪਿੱਛੇ ਪਿੱਛੇ ਆਉਣ ਸੰਗਤਾਂ,
ਅੱਗੇ ਤੁਰਦੇ ਕਲਗੀਆਂ, ਵਾਲੇ ਪਿੱਛੇ-ਪਿੱਛੇ ਆਉਣ ਸੰਗਤਾਂ,
ਅੱਗੇ ਤੁਰਦੇ ਕਲਗੀਆਂ, ਵਾਲੇ ਪਿੱਛੇ-ਪਿੱਛੇ ਆਉਣ ਸੰਗਤਾਂ,
ਅੱਗੇ ਤੁਰਦੇ ਕਲਗੀਆਂ, ਵਾਲੇ ਪਿੱਛੇ-ਪਿੱਛੇ ਆਉਣ ਸੰਗਤਾਂ,
ਅੱਗੇ ਤੁਰਦੇ ਕਲਗੀਆਂ, ਵਾਲੇ ਪਿੱਛੇ-ਪਿੱਛੇ ਆਉਣ ਸੰਗਤਾਂ,
ਅੱਗੇ ਤੁਰਦੇ ਕਲਗੀਆਂ, ਵਾਲੇ ਪਿੱਛੇ-ਪਿੱਛੇ ਆਉਣ ਸੰਗਤਾਂ,
5. ਨੀਲੇ ਦੀ ਇੱਕ ਚਾਲ ਨਿਰਾਲੀ
ਨੀਲੇ ਦੀ ਇੱਕ ਚਾਲ ਨਿਰਾਲੀ
ਉੱਤੇ ਬਾਜ ਉਡਾਰੀਆਂ ਮਾਰੇ, ਪਿੱਛੇ ਪਿੱਛੇ ਆਉਣ ਸੰਗਤਾਂ,
ਅੱਗੇ ਤੁਰਦੇ ਕਲਗੀਆਂ, ਵਾਲੇ ਪਿੱਛੇ-ਪਿੱਛੇ ਆਉਣ ਸੰਗਤਾਂ,
ਅੱਗੇ ਤੁਰਦੇ ਕਲਗੀਆਂ, ਵਾਲੇ ਪਿੱਛੇ-ਪਿੱਛੇ ਆਉਣ ਸੰਗਤਾਂ,
ਅੱਗੇ ਤੁਰਦੇ ਕਲਗੀਆਂ, ਵਾਲੇ ਪਿੱਛੇ-ਪਿੱਛੇ ਆਉਣ ਸੰਗਤਾਂ,
ਅੱਗੇ ਤੁਰਦੇ ਕਲਗੀਆਂ, ਵਾਲੇ ਪਿੱਛੇ-ਪਿੱਛੇ ਆਉਣ ਸੰਗਤਾਂ,
ਅੱਗੇ ਤੁਰਦੇ ਕਲਗੀਆਂ, ਵਾਲੇ ਪਿੱਛੇ-ਪਿੱਛੇ ਆਉਣ ਸੰਗਤਾਂ,
6. ਪੰਜ ਪਿਆਰੇ ਤੁਰਦੇ ਜਾਵਣ, ਵਾਹਿਗੁਰੂ ਵਾਹਿਗੁਰੂ ਕਰਦੇ ਜਾਵਣ
ਪੰਜ ਪਿਆਰੇ ਤੁਰਦੇ ਜਾਵਣ, ਵਾਹਿਗੁਰੂ ਵਾਹਿਗੁਰੂ ਕਰਦੇ ਜਾਵਣ

6ਵੇਂ ਆਪ ਕਹਾਏ, ਪਿੱਛੇ ਪਿੱਛੇ ਆਉਣ ਸੰਗਤਾਂ,
ਅੱਗੇ ਤੁਰਦੇ ਕਲਗੀਆਂ, ਵਾਲੇ ਪਿੱਛੇ-ਪਿੱਛੇ ਆਉਣ ਸੰਗਤਾਂ,
ਅੱਗੇ ਤੁਰਦੇ ਕਲਗੀਆਂ, ਵਾਲੇ ਪਿੱਛੇ-ਪਿੱਛੇ ਆਉਣ ਸੰਗਤਾਂ,
ਅੱਗੇ ਤੁਰਦੇ ਕਲਗੀਆਂ, ਵਾਲੇ ਪਿੱਛੇ-ਪਿੱਛੇ ਆਉਣ ਸੰਗਤਾਂ,
ਅੱਗੇ ਤੁਰਦੇ ਕਲਗੀਆਂ, ਵਾਲੇ ਪਿੱਛੇ-ਪਿੱਛੇ ਆਉਣ ਸੰਗਤਾਂ,
ਅੱਗੇ ਤੁਰਦੇ ਕਲਗੀਆਂ, ਵਾਲੇ ਪਿੱਛੇ-ਪਿੱਛੇ ਆਉਣ ਸੰਗਤਾਂ।

0 Comments