ਰਹਿ ਝੁੱਲਦਾ ਕੇਸਰੀ ਝੰਡਿਆ, ਗੁਰਾਂ ਦੇ ਦੁਆਰੇ, ਗੁਰਾਂ ਦੇ ਦੁਆਰੇ,

1.   ਤੇਰੇ ਨਾਲ ਆ ਸ਼ਾਨ ਸਿੱਖੀ ਦੀ 

      ਤੇਰੇ ਨਾਲ ਆ ਸ਼ਾਨ ਸਿੱਖੀ ਦੀ 

      ਤੇਰੇ ਨਾਲ ਆ ਸ਼ਾਨ ਸਿੱਖੀ ਦੀ 

      ਤੇਰੇ ਨਾਲ ਆ ਸ਼ਾਨ ਸਿੱਖੀ ਦੀ 

      ਤੈਨੂੰ ਰੱਬ ਕਰਕੇ ਗੁਰ ਮੰਨਿਆ ਗੁਰਾਂ ਦੇ ਪਿਆਰੇ ਗੁਰਾਂ ਦੇ ਪਿਆਰੇ,

      ਰਹਿ ਝੁੱਲਦਾ ਕੇਸਰੀ ਝੰਡਿਆ, ਗੁਰਾਂ ਦੇ ਦੁਆਰੇ, ਗੁਰਾਂ ਦੇ ਦੁਆਰੇ,

      ਰਹਿ ਝੁੱਲਦਾ ਕੇਸਰੀ ਝੰਡਿਆ, ਗੁਰਾਂ ਦੇ ਦੁਆਰੇ, ਗੁਰਾਂ ਦੇ ਦੁਆਰੇ,

      ਰਹਿ ਝੁੱਲਦਾ ਕੇਸਰੀ ਝੰਡਿਆ, ਗੁਰਾਂ ਦੇ ਦੁਆਰੇ, ਗੁਰਾਂ ਦੇ ਦੁਆਰੇ,

2.   ਜਿਸ ਨੇ ਵੀ ਤੈਨੂੰ ਸੀਸ ਝੁਕਾਇਆ 

      ਜਿਸ ਨੇ ਵੀ ਤੈਨੂੰ ਸੀਸ ਝੁਕਾਇਆ 

      ਜਿਸ ਨੇ ਵੀ ਤੈਨੂੰ ਸੀਸ ਝੁਕਾਇਆ 

      ਜਿਸ ਨੇ ਵੀ ਤੈਨੂੰ ਸੀਸ ਝੁਕਾਇਆ 

     ਓ ਭਵ ਸਾਗਰ ਚੋਂ ਲੰਗਿਆ, ਗੁਰਾਂ ਦੇ ਪਿਆਰੇ ਗੁਰਾਂ ਦੇ ਪਿਆਰੇ,

     ਰਹਿ ਝੁੱਲਦਾ ਕੇਸਰੀ ਝੰਡਿਆ, ਗੁਰਾਂ ਦੇ ਦੁਆਰੇ, ਗੁਰਾਂ ਦੇ ਦੁਆਰੇ,

      ਰਹਿ ਝੁੱਲਦਾ ਕੇਸਰੀ ਝੰਡਿਆ, ਗੁਰਾਂ ਦੇ ਦੁਆਰੇ, ਗੁਰਾਂ ਦੇ ਦੁਆਰੇ,

      ਰਹਿ ਝੁੱਲਦਾ ਕੇਸਰੀ ਝੰਡਿਆ, ਗੁਰਾਂ ਦੇ ਦੁਆਰੇ, ਗੁਰਾਂ ਦੇ ਦੁਆਰੇ,

3.   ਯੁਗ-ਯੁਗ ਲੈਂਦਾ ਰਵੀਂ ਹੁਲਾਰੇ,

      ਯੁਗ-ਯੁਗ ਲੈਂਦਾ ਰਵੀਂ ਹੁਲਾਰੇ,

      ਯੁਗ-ਯੁਗ ਲੈਂਦਾ ਰਵੀਂ ਹੁਲਾਰੇ,

      ਯੁਗ-ਯੁਗ ਲੈਂਦਾ ਰਵੀਂ ਹੁਲਾਰੇ,

      ਚੜ੍ਹਦੀਕਲਾ ਦੇ ਆਉਣ ਜੈਕਾਰੇ,

      ਚੜ੍ਹਦੀਕਲਾ ਦੇ ਆਉਣ ਜੈਕਾਰੇ,

      ਚੜ੍ਹਦੀਕਲਾ ਦੇ ਆਉਣ ਜੈਕਾਰੇ,

      ਚੜ੍ਹਦੀਕਲਾ ਦੇ ਆਉਣ ਜੈਕਾਰੇ,

      ਤੈਨੂੰ ਰੱਬ ਕਰਕੇ ਗੁਰ ਮੰਨਿਆ ਗੁਰਾਂ ਦੇ ਪਿਆਰੇ ਗੁਰਾਂ ਦੇ ਪਿਆਰੇ,

      ਰਹਿ ਝੁੱਲਦਾ ਕੇਸਰੀ ਝੰਡਿਆ, ਗੁਰਾਂ ਦੇ ਦੁਆਰੇ, ਗੁਰਾਂ ਦੇ ਦੁਆਰੇ,

      ਰਹਿ ਝੁੱਲਦਾ ਕੇਸਰੀ ਝੰਡਿਆ, ਗੁਰਾਂ ਦੇ ਦੁਆਰੇ, ਗੁਰਾਂ ਦੇ ਦੁਆਰੇ,

      ਰਹਿ ਝੁੱਲਦਾ ਕੇਸਰੀ ਝੰਡਿਆ, ਗੁਰਾਂ ਦੇ ਦੁਆਰੇ, ਗੁਰਾਂ ਦੇ ਦੁਆਰੇ।